ਮਹਿਲਾ ਡਾਕਟਰ ਨਾਲ ਦਰਿੰਦਗੀ ਅਤੇ ਹੱਤਿਆ ਵੈਹਸ਼ੀਪੁਣੇ ਦੀ ਵੱਡੀ ਹੱਦ , ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਸਰਕਾਰੀ ਡਾਕਟਰਾਂ ਨੇ ਸਾਝੇਂ ਤੌਰ ਤੇ ਕੱਢਿਆ ਰੋਸ ਮਾਰਚ
ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ। ਵਿਸ਼ੇਸ਼ ਰਿਪੋਰਟ। ਬਹੁਤ ਹੀ ਦਰਿੰਦਗੀ ਨਾਲ ਪੱਛਮੀ ਬੰਗਾਲ ਵਿੱਚ ਮਹਿਲਾ ਡਾਕਟਰ ਦੀ ਹੋਈ ਹੱਤਿਆ ਕਾਰਨ ਪੂਰੇ ਭਾਰਤਵਰਸ ਦੇ ਡਾਕਟਰਾਂ ਵਿੱਚ ਗੁੱਸੇ ਦੀ ਲਹਿਰ ਹੋਰ…