-ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਤੇ ਬਲੱਡ ਡੌਨਰਜ ਸੁਸਾਇਟੀ ਦਾ ਉਪਰਾਲਾ- ਮੇਲਾ ਮਹਾਂਸ਼ਿਵਰਾਤਰੀ ਮੌਕੇ ਸ਼ਿਵ ਮੰਦਿਰ ’ਚ 138ਵੇਂ ਮੈਗਾ ਖੂਨਦਾਨ ਕੈਂਪ ’ਚ 227 ਡੋਨਰਾਂ ਦਿੱਤਾ ਖੂਨ
-ਐਸ.ਐਸ.ਪੀ. ਅਦਿੱਤਿਆ, ਛੋਟੇਪੁਰ, ਵਿਧਾਇਕ ਰੰਧਾਵਾ, ਰਵੀਕਰਨ ਕਾਹਲੋਂ, ਸੋਨੂੰ ਲੰਗਾਹ, ਚੇਅ. ਕਾਹਲੋਂ ਦਾ ਸਨਮਾਨ ਕਲਾਨੌਰ, 27 ਫਰਵਰੀ (ਵਰਿੰਦਰ ਬੇਦੀ)-ਸਥਾਨਕ ਇਤਿਹਾਸਕ ਕਸਬੇ ’ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ’ਚ ਆਯੋਜਿਤ ਹੋਏ ਮੇਲਾ ਮਹਾਂਸ਼ਿਵਰਾਤਰੀ…