Sat. Jul 26th, 2025

( ਚਰਨਦੀਪ ਬੇਦੀ, ਅਦੱਰਸ਼ ਤੁੱਲੀ)

ਅੱਜ ਪਿੰਡ ਫਜਲਾਬਾਦ ਦੇ ਨੰਬਰਦਾਰ, ਸਾਬਕਾ ਪੰਚਾਇਤ ਮੈਂਬਰ ਅਤੇ ਟਕਸਾਲੀ ਅਕਾਲੀ ਆਗੂ ਜਰਨੈਲ ਸਿੰਘ ਜੀ ਕਾਹਲੋਂ ਦੀ ਅੰਤਿਮ ਅਰਦਾਸ ਮੌਕੇ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ । ਇਸ ਸਮਾਗਮ ਦੀ ਸੁਰੂਆਤ ਗੁਰੂ ਘਰ ਦੇ ਹਜੂਰੀ ਰਾਗੀ ਸਿੰਘ ਭਾਈ ਜਸਵਿੰਦਰ ਸਿੰਘ ਧਾਰੋਵਾਲੀ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਅਤੇ ਵਿਚਾਰਾਂ ਨਾਲ ਕੀਤੀ। ਉਪਰੰਤ ਵੱਖ ਵੱਖ ਬੁਲਾਰਿਆਂ ਨੇ ਨੰਬਰਦਾਰ ਜਰਨੈਲ ਸਿੰਘ ਜੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ।

ਜਿਨ੍ਹਾਂ ਵਿੱਚ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸਰਦਾਰ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ, ਰਵੀਕਰਨ ਸਿੰਘ ਕਾਹਲੋਂ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਵਿੰਦਰ ਸਿੰਘ ਸਾਮਪੁਰਾ , ਸਾਬਕਾ ਚੇਅਰਮੈਨ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਸੁੱਚਾ ਸਿੰਘ ਮੰਮਣ, ਪਰਮਜੀਤਸਿੰਘ ਰਾਣਾ ਸਰਪੰਚ ਪਿੰਡ ਭਾਗੋਵਾਲ, ਢਾਡੀ ਜਸਵਿੰਦਰ ਸਿੰਘ ਭਾਗੋਵਾਲ, ਲਾਲੀ ਸਾਹ ਭਾਗੋਵਾਲ, ਪਟਵਾਰੀ ਗੁਰਮੀਤ ਸਿੰਘ, ਕਾਨੂੰਗੋ ਭੁਪਿੰਦਰ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਫਜਲਾਬਾਦ,ਸਾਬਕਾ ਸਰਪੰਚ ਦਲਬੀਰ ਸਿੰਘ ਫਜਲਾਬਾਦ, ਸਰਪੰਚ ਗੁਰਦਿਆਲ ਸਿੰਘ ਰਾਏਮਲ,ਸਾਬਕਾ ਸਰਪੰਚ ਡਾ ਰਜਵੰਤ ਸਿੰਘ ਢੇਸੀਆਂ, ਸਾਬਕਾ ਸਰਪੰਚ ਨਾਨਕ ਸਿੰਘ ਢੇਸੀਆਂ,ਮਾਸਟਰ ਸੂਬਾ ਸਿੰਘ ਫਜਲਾਬਾਦ, ਸੂਬੇਦਾਰ ਰਣਜੀਤ ਸਿੰਘ ਫਜਲਾਬਾਦ,ਸੂਬੇਦਾਰ ਅਨੂਪ ਸਿੰਘ ਫਜਲਾਬਾਦ, ਸੂਬੇਦਾਰ ਹਰਦੇਵ ਸਿੰਘ ਫਜਲਾਬਾਦ, ਸਾਬਕਾ ਸਰਪੰਚ ਹਰਿੰਦਰਜੀਤ ਕੌਰ ਫਜਲਾਬਾਦ, ਝਿਰਮਲ ਸਿੰਘ,ਗੁਰਵਿੰਦਰ ਸਿੰਘ, ਹਰਜੀਤ ਸਿੰਘ , ਡਾਕਟਰ ਆਲਮਬੀਰ ਸਿੰਘ ਫਜਲਾਬਾਦ,ਜਸਬੀਰ ਸਿੰਘ ਫੌਜੀ ਫਜਲਾਬਾਦ, ਬਲਜੀਤ ਸਿੰਘ ਹੈਪੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਲੀਲਕਲਾਂ, ਸਵਿੰਦਰ ਸਿੰਘ ਪੰਛੀ ਫਜਲਾਬਾਦ, ਸਰਬਜੀਤ ਸਿੰਘ ਕਾਹਲੋਂ ਬਲਾਕ ਕੋਆਰਡੀਨੇਟਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਬਲਾਕ ਡੇਰਾ ਬਾਬਾ ਨਾਨਕ, ਨੰਬਰਦਾਰ ਕੁਲਵੰਤ ਸਿੰਘ ਫਜਲਾਬਾਦ, ਨੰਬਰਦਾਰ ਕਰਨਬੀਰ ਸਿੰਘ ਫਜਲਾਬਾਦ, ਜਗਤਾਰ ਸਿੰਘ ਫਜਲਾਬਾਦ, ਸਵਿੰਦਰ ਸਿੰਘ ਕਲਸੀ ਪ੍ਰਧਾਨ ਗੁਰਦੁਆਰਾ ਕਮੇਟੀ ਫਜਲਾਬਾਦ,ਬਾਬਾ ਹਰਜਿੰਦਰ ਸਿੰਘ ਫਜਲਾਬਾਦ ਅਤੇ ਪਿੰਡ ਵਾਸੀ ਹਾਜਰ ਸਨ।

Leave a Reply

Your email address will not be published. Required fields are marked *