ਡੀਐਸਪੀ ਆਜ਼ਾਦ ਦਵਿੰਦਰ ਸਿੰਘ ਪਦਉਨਤ ਹੋ ਬਣੇ ਐੱਸ. ਪੀ* *ਬਟਾਲਾ ਵਿਚ ਬਤੌਰ ਸਿਟੀ ਡੀ.ਐਸ .ਪੀ ਨਿਭਾ ਚੁੱਕੇ ਹਨ ਸੇਵਾਵਾਂ*
ਬਟਾਲਾ —- ਪੰਜਾਬ ਪੁਲਿਸ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਡੀਐਸਪੀ ਆਜ਼ਾਦ ਦਵਿੰਦਰ ਸਿੰਘ ਨੂੰ ਪੁਲਿਸ ਸੁਪਰਡੈਂਟ (ਐਸਪੀ) ਦੇ ਰੈਂਕ ‘ਤੇ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਰਾਜ ਵਿੱਚ ਕਾਨੂੰਨ ਵਿਵਸਥਾ…