ਕਲਾਨੌਰ ਚ ਪੰਚਾਇਤੀ ਚੋਣਾਂ ਚ ਧੱਕੇਸ਼ਾਹੀ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਕਰਾਂ ਚ ਤਕਰਾਰ; ਬਣਿਆ ਤਨਾਅ ਵਾਲਾ ਮਹੌਲ
ਕਲਾਨੌਰ, ਵਰਿੰਦਰ – ਬੀ ਡੀ ਪੀ ਓ ਦਫਤਰ ਕਲਾਨੌਰ ਵਿਖੇ ਕਾਂਗਰਸੀ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਦਰਮਿਆਨ ਪੰਚਾਇਤ ਚੋਣਾਂ ਚ ਧੱਕੇਸ਼ਾਹੀ ਨੂੰ ਲੈ ਕੇ ਭਾਰੀ ਤਕਰਾਰ ਹੋ ਗਿਆ…