ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿ,ਦੀ ਹੋਈ ਮੀਟਿੰਗ, ਪੱਤਰਕਾਰਾਂ ਦੇ ਮੁੱਦਿਆਂ ਤੇ ਕੀਤੀ ਗਈ ਵਿਚਾਰ ਚਰਚਾ
ਬੀਰ ਅਮਰ ਮਾਹਲ, ਸ੍ਰੀ ਅੰਮ੍ਰਿਤਸਰ ਸਾਹਿਬ। ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰਡ ਦੀ ਇਕਾਈ ਅੰਮ੍ਰਿਤਸਰ ਦੀ ਮੀਟਿੰਗ ਸਥਾਨਕ ਲੇਬਰ ਯੂਨੀਅਨ ਦਫਤਰ ਨਜਦੀਕ ਰੇਲਵੇ ਸਟੇਸ਼ਨ ਵਿਖੇ ਕੀਤੀ ਗਈ, ਨਵੇਂ ਸਾਲ ਦੇ ਪਹਿਲੇ ਮਹੀਨੇ…