ਨਿਡਰ , ਨਿਰਪੱਖ ਅਤੇ ਆਜ਼ਾਦ ਸ਼ਰਮਾ ਦੇ ਪਰਿਵਾਰ ਦਾ ਮੁੱਢ ਕਹੇ ਜਾਣ ਵਾਲੇ ਸੁਰਿੰਦਰ ਸ਼ਰਮਾ ਸਾਥੀਆਂ ਨਾਲ ਚਟਾਨ ਵਾਂਗ ਖੜ੍ਹਦੇ ਸਨ
ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸੀ੍ ਵਿਜੇ ਚੋਪੜਾ ਅਵਿਨਾਸ਼ ਚੋਪੜਾ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਕੀਤਾ ਗਹਿਰੇ ਦੁੱਖ ਦਾ ਪ੍ਗਟਾਵਾ
ਬਟਾਲਾ 27 ਮਈ ( ਚਰਨਦੀਪ ਬੇਦੀ, ਅਦੱਰਸ਼ ਤੁੱਲੀ .)
ਜਗ ਬਾਣੀ-ਪੰਜਾਬ ਕੇਸਰੀ ਗਰੁੱਪ ਦੇ ਬਟਾਲਾ ਤੋਂ ਸੀਨੀਅਰ ਪੱਤਰਕਾਰ ਅਤੇ ਸਹਾਰਾ ਕਲੱਬ ਦੇ ਫਾਉਂਡਰ ਮੈਂਬਰ ਸ਼੍ਰੀ ਸੁਰਿੰਦਰ ਸ਼ਰਮਾ ਬਿਤੀ ਰਾਤ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ।
ਜਿਸ ਨਾਲ ਉਨ੍ਹਾਂ ਦੇ ਵੱਡੇ ਭਰਾ ਡਾਕਟਰ ਵਿਨੋਦ ਸ਼ਰਮਾ, ਵਿਜੈ ਸ਼ਰਮਾ(ਭਰਾ)ਸਰਵਣ ਸ਼ਰਮਾ(ਭਰਾ), ਸੁਨੀਲ ਪ੍ਰਭਾਕਰ ਭਰਾ, ਪੁੱਤਰ ਚੇਤੰਨ ਸ਼ਰਮਾ (ਪੱਤਰਕਾਰ)ਅਤੇ ਨੀਰਜ ਸ਼ਰਮਾ (ਪੱਤਰਕਾਰ) , ਬ੍ਰਾਹਮਣ ਸਭਾ ਦੇ ਆਸਟ੍ਰੇਲੀਆ ਦੇ ਪ੍ਰਧਾਨ ਚੰਦਰ ਸ਼ਰਮਾ(ਭਤੀਜਾ ) ਜਰਨਲਿਸਟ ਐਸੋਸੀਏਸ਼ਨ ਦੇ ਐਨ ਆਰ ਆਈ ਵਿੰਗ ਪ੍ਰਧਾਨ ਆਜ਼ਾਦ ਸ਼ਰਮਾ (ਭਤੀਜਾ) ਰਾਹੁਲ ਸ਼ਰਮਾ(ਭਤੀਜਾ) (ਅਨਮੋਲ ਸ਼ਰਮਾ)ਸਮੇਤ ਬਾਕੀ ਪਰਿਵਾਰ ਗਹਿਰਾ ਸਦਮੇ ਵਿਚ ਹਨ।
ਇਸ ਦੌਰਾਨ ਵਿਸੇਸ਼ ਪ੍ਰਤੀਨਿਧ ਸੁਰਿੰਦਰ ਸ਼ਰਮਾ ਦੇ ਸਮੁੱਚੇ ਪਰਿਵਾਰ ਨਾਲ ਵੱਖ-ਵੱਖ ਰਾਜਨੀਤਿਕ , ਧਾਰਮਿਕ ਅਤੇ ਸਮਾਜਿਕ ਆਗੂਆਂ ਤੋਂ ਇਲਾਵਾ ਹਰ ਖੇਤਰ ਵਿੱਚੋ ਪਹੁੰਚੇ ਮੈਂਬਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਵ. ਸ਼੍ਰੀ ਸੁਰਿੰਦਰ ਸ਼ਰਮਾ ਜੀ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਚੇਤੰਨ ਸ਼ਰਮਾ ਵੱਲੋਂ ਕੀਤੀ ਗਈ।
ਇਸ ਦੌਰਾਨ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ , ਸ਼੍ਰੀ ਅਵਿਨਾਸ਼ ਚੋਪੜਾ ਜੀ ਵਲੋ ਜਿੱਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਸਵੇਂਦਨਾ ਭੇਜੀ ਉਸ ਦੇ ਨਾਲ ਬਟਾਲਾ ਤੋ ਆਪ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਤਰੁਣ ਕਲਸੀ ,
ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ, ਲੋਕ ਸੰਪਰਕ ਵਿਭਾਗ ਦੇ ਅਫ਼ਸਰ ਹਰਿੰਦਰ ਸਿੰਘ ਕਲਸੀ, ਲਾਈਨ ਕਲੱਬ ਦੇ ਪ੍ਰਧਾਨ ਅਤੇ ਪ੍ਰੈਸ ਕਲਬ ਲੀਜੈਂਡ ਯੋਗੇਸ਼ ਬੇਰੀ , ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ , ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਬਲਾਕ ਕਾਂਗਰਸ ਦੇ ਪ੍ਰਧਾਨ ਕੌਂਸਲਰ ਸੰਜੀਵ ਸ਼ਰਮਾ, ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ,
ਸਮਾਜ ਸੇਵੀ ਅਤੇ ਵ੍ਰਿਧ ਆਸ਼ਰਮ ਦੇ ਸੰਚਾਲਕ ਕੁਲਦੀਪ ਸ਼ਰਮਾ, ਸਹਾਰਾ ਕਲੱਬ ਦੇ ਜਤਿੰਦਰ ਕਦ , ਮਾ. ਜੋਗਿੰਦਰ ਸਿੰਘ , ਹਰਿਆਵਲ ਦੇ ਪ੍ਰਧਾਨ ਸੰਦੀਪ ਸਲਹੋਤਰਾ, ਅਕਾਲੀ ਦਲ ਦੀ ਇਸਤਰੀ ਵਿੰਗ ਜਿਲਾ ਪਰਧਾਨ ਗੀਤਾ ਸ਼ਰਮਾ,ਸੀਨੀਅਰ ਆਪ ਆਗੂ ਵਿਜੈ ਪ੍ਰਭਾਕਰ, ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ਮੀ ਕਪੂਰ, ਅਕਾਲੀ ਦਲ ਪਰਦੀਪ ਸ਼ਰਮਾ, ਰਾਜੇਸ਼ ਸ਼ਰਮਾ ਬ੍ਰਾਹਮਣ ਸਭਾ, ਵਿਕਾਸ ਸ਼ਰਮਾ ਪ੍ਰਧਾਨ ਯੂਥ ਵਿੰਗ , ਜਿਲਾ ਪ੍ਰਧਾਨ ਟਰਾਂਸਪੋਰਟ ਵਿੰਗ ਆਪ ਰਾਕੇਸ਼ ਤੁੱਲੀ, ਸੁਦੀਪ ਕੌਸ਼ਲ, ਇੰਦੀ ਸਰੀਨ ਸਾਬਕਾ ਜਿਲਾ ਸਕੱਤਰ ਭਾਜਪਾ, ਲੋਕ ਅਦਾਲਤ ਮੈਂਬਰ ਕੰਚਨ ਚੌਹਾਨ , ਦੀਪਕ ਦੇਵਗਨ, ਸੀਨੀਅਰ ਅਕਾਲੀ ਆਗੂ ਸਵਿੰਦਰ ਸਿੰਘ ਫੈਜ਼ਲਬਾਦ, ਸ਼ਿਵ ਦਰਸ਼ਨ ਢੀਂਗਰਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ, ਵਰਿੰਦਰ ਆਸ਼ਟ ਖਜਾਨਚੀ ਜਗਤਪਾਲ ਮਹਾਜਨ ਪ੍ਰਧਾਨ ਲਾਈਨ ਕਲੱਬ ਸੰਗਮ, ਰਵਿੰਦਰ ਸੋਨੀ ਸੀਨੀਅਰ ਆਪ ਆਗੂ, ਵਰਿੰਦਰ ਆਸ਼ਟ ਸਵਰਨਕਾਰ ਸੰਘ ਪੰਜਾਬ, ਮਹੰਤ ਅਮਿਤ ਪ੍ਰੇਸ਼ਰ ਕਾਲੀ ਦੁਆਰਾ, ਰਾਕੇਸ਼ ਕਾਲੀਆ ਬਲਾਕ ਪ੍ਰਧਾਨ ਆਪ ਕਾਦੀਆਂ , ਨਰਿੰਦਰ ਪਾਲ ਸ਼ਰਮਾ(ਭਾਗੋਵਾਲ), ਹਰੀਸ਼ ਸੁੰਦਰ (ਚਵਿੰਡਾ), ਵਿਜੈ ਕੁਮਾਰ ਬਿੱਲੂ ਸੀਨੀਅਰ ਕਾਂਗਰਸੀ ਆਗੂ, ਰਵਿੰਦਰ ਸ਼ਰਮਾ ਸਾਬਕਾ ਚੇਅਰਮੈਨ ਪੰਜਾਬ ਐਗਰੋ , ਅਸ਼ੋਕ ਲੂਣਾ,ਦੀਪਕ ਦੇਵਗਨ ਐਚ ਡੀ ਐੱਫ ਸੀ ਅੰਮ੍ਰਿਤਸਰ ਇਸ ਤੋ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਜਿਸ ਵਿਚ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਸਕੱਤਰ ਆਦਰਸ਼ ਤੁੱਲੀ, ਜਰਨਲਿਸਟ ਐਸੋਸੀਏਸ਼ਨ ਦੇ ਜਿਲਾ ਪ੍ਰਭਾਰੀ ਈਸ਼ੂ ਰਾਂਚਲ੍ਹ, ਜਿਲਾ ਪ੍ਰਧਾਨ ਮਨਦੀਪ ਰਿੰਕੂ ਚੌਧਰੀ, ਕੈਸ਼ੀਅਰ ਲਵਲੀ ਕੌਸ਼ਲ, ਸੀਨੀਅਰ ਪੱਤਰਕਾਰ ਸਾਹਿਲ ਮਹਾਜਨ, ਜਰਨਲਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਚਰਨਦੀਪ ਬੇਦੀ,ਸੀਨੀਅਰ ਪਤਰਕਾਰ ਪਰਮਵੀਰ ਰਿਸ਼ੀ, ਸੀਨੀਅਰ ਪਤਰਕਾਰ ਸੰਜੀਵ ਨਈਅਰ, ਸੀਨੀਅਰ ਪਤਰਕਾਰ ਹਰਦੇਵ ਸੰਧੂ, ਸ਼ਾਮ ਤਿਵਾੜੀ, ਜੈ ਤਿਵਾੜੀ, ਸੰਜੇ ਤਿਵਾੜੀ, ਮਦਨ ਲਾਲ ਪੱਪੂ, ਰਮੇਸ਼ ਨੋਨਾ, ਯੋਗੇਸ਼ ਮਹਿੰਦਰੂ ਯੋਗੀ, ਅਰੁਣ ਸੇਖੜੀ, ਸੋਨੂੰ ਸਿੰਘ, ਦਮਨਪ੍ਰੀਤ ਬਾਜਵਾ, ਬੰਟੀ ਸਲਹੋਤਰਾ, ਸੀਨੀਅਰ ਪਤਰਕਾਰ ਅਵਿਨਾਸ਼ ਸ਼ਰਮਾ, ਸੌਰਵ ਉੱਪਲ, ਬਲਦੇਵ ਖਾਲਸਾ, ਭੁਪਿੰਦਰ ਸਿੰਘ ਸੋਢੀ, ਸੁਨੀਲ ਬਟਾਲਵੀ ਆਦਿ ਹਾਜ਼ਿਰ ਸਨ।