Sat. Jul 26th, 2025

ਬਟਾਲਾ 14 ਜੂਨ ( ਚਰਨਦੀਪ ਬੇਦੀ, ਅਦੱਰਸ਼ ਤੁੱਲੀ, ਰਜੇਸ਼ ਸ਼ਰਮਾ)

ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਸਰਦਾਰ ਸੁਖਜਿੰਦਰ ਸਿੰਘ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੋਂ ਪਹਿਲਾਂ ਬਟਾਲਾ ਦੇ ਨਗਰ ਨਿਗਮ ਦਫਤਰ ਆਏ।

ਜਿਥੇ ਉਹਨਾਂ ਦਾ ਸਵਾਗਤ ਮੇਅਰ ਸੁਖਦੀਪ ਸਿੰਘ ਤੇਜਾ ਸ਼ਹਿਰੀ ਪ੍ਰਧਾਨ ਕੌਂਸਲਰ ਸੰਜੀਵ ਸ਼ਰਮਾ, ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ,ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ਜੀ, ਡਿਪਟੀ ਮੇਅਰ ਚੰਦਰਕਾਂਤਾ , ਕੌਂਸਲਰ ਚੰਦਰ ਮੋਹਨ, ਕੌਂਸਲਰ ਰਾਜਕੁਮਾਰ ਰਾਜੂ , ਦਵਿੰਦਰ ਸਿੰਘ ਕੌਂਸਲਰ ਜੋਗਿੰਦਰ ਸਿੰਘ , ਕੌਂਸਲਰ ਰਜੇਸ਼ ਕੁਮਾਰ , ਪ੍ਰਗਟ ਸਿੰਘ, ਪੱਪੂ ਕੰਡੀਲਾ,ਵਿਜੈ ਬੈਂਸ,ਰਮੇਸ਼ ਵਰਮਾ,ਮਨਜੀਤ ਹੰਸਪਾਲ, ਰਜਿੰਦਰ ਨਿੰਦਾ ਪ੍ਰਦਾਨ , ਗੁਲਜਾਰੀ ਲਾਲ ਭੱਲਾ, ਸਰਬਜੀਤ ਸਿੰਘ ਸੱਬਾ, ਸਪੋਕਸਪਰਸਨ ਹੀਰਾ ਅਤਰੀ , ਰਾਜਾ ਗੁਰਬਖਸ਼ , ਵਾਈਸ ਪ੍ਰੈਜੀਡੈਂਟ ਪਰਮਿੰਦਰ ਸਿੰਘ , ਰੌਸ਼ਨ ਸਿੰਘ , ਬਗਵੰਤ ਸਿੰਘ , ਵਿਕੀ ਕਸ਼ਅਪ, ਤਰਸੇਮ ਲਾਲ ਪਰਦਾਨ, ਸੁਖਜਿੰਦਰ ਸੁੱਖ, ਅਜੇ ਪਾਲ ਸਿੰਘ, ਧਰਮਦਰ ਚੀਮਾ,ਸ਼ੁਭਮ ਸ਼ਰਮਾ ਸਾਹਿਲ ਲਾਲੀ , ਲਾਲੀ ਬਾਜਵਾ, ਸਾਹਿਲ , ਅੰਕੁਰ ਸ਼ਰਮਾ ਸ਼ਾਮਿਲ ਸਨ।

ਰੰਧਾਵਾ ਸਾਹਿਬ ਸੱਭ ਦਾ ਧੰਨਵਾਦ ਕੀਤਾ ਅਤੇ ਸੱਭ ਨੂੰ ਨਾਲ ਗੁਰਦਵਾਰਾ ਅਚਲੇਸ਼ਵਰ ਧਾਮ ਵਿੱਖੇ ਨਮਸਤਕ ਹੋਏ ਗੁਰੂ ਸਾਹਿਬ ਜੀ ਧੰਨਵਾਦ ਕੀਤਾ। ਅਤੇ ਉਸ ਤੋਂ ਬਾਅਦ ਭਗਵਾਨ ਕਾਰਤਿਕ ਸਵਾਮੀ ਜੀ ਦੇ ਮੰਦਰ ਵਿਖੇ ਨਮਸਤਕ ਹੋਏ ਅਤੇ ਪ੍ਰਭੂ ਦਾ ਆਸ਼ੀਰਵਾਦ ਲਿਆ ਪ੍ਰਭੂ ਦਾ ਧੰਨਵਾਦ ਕੀਤਾ। ਰੰਧਾਵਾ ਸਾਹਿਬ ਨੇ ਕਿਹਾ ਕਿ ਮੈਂ ਬਟਾਲਾ ਤੋਂ ਜਦੋਂ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਸੀ । ਉਸ ਵੇਲੇ ਸਭ ਤੋਂ ਪਹਿਲਾਂ ਅਚਲੇਸ਼ਵਰ ਧਾਮ ਵਿਖੇ ਨਮਸਤਕ ਹੋਇਆ ਸੀ ।

ਅੱਜ ਵੀ ਜਦੋਂ ਮੈਂ ਬਟਾਲੇ ਸ਼ਹਿਰ ਦੇ ਵਿੱਚ ਆਇਆ ਹਾ ਤਾਂ ਮੈਂ ਆਪਣੀ ਕਾਂਗਰਸ ਪਾਰਟੀ ਦੀ ਟੀਮ ਕੌਂਸਲਰ ਸਾਹਿਬਾਨ ਤੇ ਕਾਂਗਰਸ ਪਾਰਟੀ ਦੇ ਲੀਡਰ ਦੇ ਨਾਲ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਅਚਲੇਸ਼ਵਰ ਧਾਮ ਵਿਖੇ ਨਮਸਤਕ ਹੋਇਆ । ਉਹਨਾਂ ਨੇ ਕਿ ਮੈਂ ਬਟਾਲਾ ਸ਼ਹਿਰ ਵਸੀਆ ਦਾ ਕਾਂਗਰਸ ਪਾਰਟੀ ਨੇ ਬੂਥ ਇੰਚਾਰਜ ਪਾਰਟੀ ਦੇ ਵਰਕਰ ਸਾਥੀਆ ਦਾ ਲੀਡਰਾ ਦਾ ਧੰਨਵਾਦ ਕੀਤਾ। ਜਿੰਨਾ ਦੀ ਮਿਹਨਤ ਸਦਕਾ ਬਟਾਲਾ ਹਲਕਾ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ।

Leave a Reply

Your email address will not be published. Required fields are marked *