ਸ੍ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਆਫ ਪਾਰਲੀਮੈਂਟ ਵੱਲੋਂ ਬਟਾਲਾ ਵਿਖੇ ਵਾਪਰੇ ਗੈਸ ਪਾਈਪ ਹਾਦਸੇ ਵਿੱਚ ਜਖਮੀ ਹੋਏ ਵਿਅਕਤੀਆਂ ਦੀ ਤੰਦਰੁਸਤੀ ਲਈ ਕੀਤੀ ਅਰਦਾਸ, ਦੋਸੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਬਟਾਲਾ—- ਸ੍ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਵੱਲੋਂ ਪ੍ਰੈੱਸ ਨੋਟ ਰਾਹੀ ਬੀਤੇ ਦਿਨੀਂ ਬਟਾਲਾ ਚ ਵਾਪਰੇ ਗੈਸ ਪਾਈਪ ਹਾਦਸੇ ਦਾ ਦੁੱਖ ਪ੍ਰਗਟ ਕੀਤਾ ਹੈ ਅਤੇ ਜਖਮੀਆਂ ਦੀ ਤੰਦਰੁਸਤੀ…