ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਸ੍ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ
ਜਿਸ ਦੇਸ਼ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਜਾ ਰਿਹਾ ਹੈ ਉਹ ਇਕ ਕਾਂਗਰਸ ਪਾਰਟੀ ਦੀ ਦੇਣ ਹੈ ਕਾਂਗਰਸ ਪਾਰਟੀ ਦੇ ਇਤਿਹਾਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ- ਬਾਜਵਾ
ਬਟਾਲਾ,28 ਦਸੰਬਰ
ਕੁਲ ਹਿੰਦ ਕਾਂਗਰਸ ਪਾਰਟੀ ਦੀ ਦਿਸ਼ਾ ਨਿਰਦੇਸ਼ ਦੇ ਅਨੁਸਾਰ ਅੱਜ ਬਟਾਲਾ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਜੀ ਦੀ ਅਗਵਾਈ ਵਿੱਚ 139ਵਾਂ ਕਾਂਗਰਸ ਸਥਾਪਨਾ ਦਿਵਸ ਕਾਂਗਰਸ ਭਵਨ ਬਟਾਲਾ ਵਿਖੇ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਸ੍ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਬਾਜਵਾ ਸਾਹਿਬ ਨੇ ਕਿਹਾ ਕੀ ਕਾਂਗਰਸ ਪਾਰਟੀ ਦਾ ਇਤਿਹਾਸ ਦੇਸ਼ ਦੀ ਆਜ਼ਾਦੀ ਵਿੱਚ ਆਪਣੀ ਕੁਰਬਾਨੀ ਦੇਣ, ਦਾ ਦੇਸ਼ ਦੇ ਵਿਕਾਸ ਵਿੱਚ, ਤ ਦੇਸ਼ ਨੂੰ ਤਰੱਕੀ ਦੇ ਰਾਹ ਦੇ ਵਿੱਚ ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਪਾਰਟੀ ਦੇ ਵੱਖ ਵੱਖ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦਾ ਪੂਰੀ ਦੁਨੀਆ ਵਿੱਚ ਨਾਮ ਉੱਚਾ ਕੀਤਾ ਅਤੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੂਰ ਕਰਨ ਵਿੱਚ ,ਰੁਜ਼ਗਾਰ ਦੇਣ ਵਿੱਚ ਅਪਣਾ ਯੋਗਦਾਨ ਪਾਇਆ ।
ਜਿਸ ਦੇਸ਼ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਜਾ ਰਿਹਾ ਹੈ ਉਹ ਇਕ ਕਾਂਗਰਸ ਪਾਰਟੀ ਦੀ ਦੇਣ ਹੈ ਕਾਂਗਰਸ ਪਾਰਟੀ ਦੇ ਇਤਿਹਾਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਔਰ ਅਸੀਂ ਦੇਸ਼ ਵਾਸੀ ਰਿਣੀ ਹਾਂ ਪਾਰਟੀ ਦੇ ਉਹਨਾਂ ਨੇ ਸਾਡੇ ਵਰਗੇ ਇਨਸਾਨਾਂ ਨੂੰ ਪਾਰਟੀ ਦੇ ਨਾਲ ਜੋੜ ਕੇ ਦੇਸ਼ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ। ਇਸ ਮੌਕੇ ਸ਼ਹਿਰੀ ਪ੍ਧਾਨ ਅਤੇ ਕੌਸਲਰ ਸੰਜੀਵ ਸ਼ਰਮਾਂ ਨੇ ਇਸ ਸਮਾਗਮ ਵਿੱਚ ਹਾਜਰ ਹੋਣ ਵਾਲੇ ਆਹੁਦੇ ਦਾਰਾ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਰੂਪ ਵਿੱਚ ਬਟਾਲਾ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਜੀ ਤੇਜਾ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ,ਸਾਬਕਾ ਚੇਅਰਮੈਨ ਕਸਤੂਰੀ ਲਾਲ ਜੀ ਸੇਠ ਵਿਜੇ ਬੈਂਸ ਡਿਪਟੀ ਮੇਅਰ, ਜਿਲਾ ਵਾਈਸ ਪ੍ਰਧਾਨ ਗੁਡੂ ਸੇਠ ,ਕੌਂਸਲਰ ਚੰਦਰ ਮੋਹਨ, ਕੌਂਸਲਰ ਰਾਜਕੁਮਾਰ ਰਾਜੂ, ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾ ,ਕੌਂਸਲਰ ਦਵਿੰਦਰ ਸਿੰਘ ਕੌਂਸਲਰ ਬਿਕਰਮਜੀਤ ਸਿੰਘ, ਕੌਂਸਲਰ ਜੋਗਿੰਦਰ ਸਿੰਘ , ਕੌਂਸਲਰ ਸੁਖਦੇਵ ਸਿੰਘ ਬਾਜਵਾ,ਕੌਂਸਲਰ ਰਜੇਸ਼ ਕੁਮਾਰ ,ਕੌਂਸਲਰ ਜਗੀਰ ਖੋਖਰ ,ਕੌਂਸਲਰ ਅਸ਼ੋਕ ਕੁਮਾਰ, ਕੌਂਸਲਰ ਜਨਮਨਜੀਤ ਸਿੰਘ ਬਾਜਵਾ, ਪੰਜਾਬ ਦੇ ਸਪੋਕਸਮੈਨ ਜਸਕਰਨ ਕਾਲੋ , ਰਜਿੰਦਰ ਨਿੰਦਾ ਪ੍ਰਦਾਨ , ਸਪੋਕਸਪਰਸਨ ਹੀਰਾ ਅਤਰੀ , ਪ੍ਰੈਸ ਸੈਕਟਰੀ ਬਲਵਿੰਦਰ ਭੱਲਾ, ਰਾਜਾ ਗੁਰਬਖਸ਼ ਸਿੰਘ, ਜਸਪਾਲ ਜੱਸ, ਅਮਨਦੀਪ ਬੱਲੂ , ਰਾਜਾ ਗੁਰਬਖਸ਼ , ਵਾਈਸ ਪ੍ਰੈਜੀਡੈਂਟ ਪਰਮਿੰਦਰ ਸਿੰਘ , ਜਸਪਾਲ , ਵਿਨੋਦ ਕੁਮਾਰ ਦੀਪੂ , ਸੁਖਦੇਵ ਸਿੰਘ , ਮਨਵਿੰਦਰ ਸਿੰਘ , ਜਗਪ੍ਰੀਤ ਸਿੰਘ , ਸ਼ੁਭਮ ਸ਼ਰਮਾ ਸਾਹਿਲ ਲਾਲੀ ਭਾਇਆ ਲਾਲੀ ਬਾਜਵਾ, ਸਾਹਿਲ , ਅੰਕੁਰ ਸ਼ਰਮਾ ਸ਼ਾਮਿਲ ਸਨ।