ਬਟਾਲਾ,27 ਫਰਵਰੀ
ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਕਿਸਾਨਾਂ ਦੇ ਚਲ ਰਹੇ ਅੰਦੋਲਨ ਦੇ ਹੱਕ ਵਿੱਚ ਇੱਕ ਟੈਰਕਟਰ ਰੇਲੀ ਕੱਡੀ ਜਾਵੇਗੀ। ਜੋ ਸਾਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਵਲੋਂ ਕੱਢੀ ਜਾ ਰਹੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਜਿਲ੍ਹਾ ਵਾਇਸ ਪ੍ਧਾਨ ਗੋਤਮ ਗੁੱਡੂ ਸੇਠ ਨੇ ਦੱਸੀਆਂ ਕੀ ਮਿਤੀ 28 ਫਰਵਰੀ ਨੂੰ ਸਵੇਰੇ ,10:,30 ਵਜੇ ਸ਼ੁਗਰ ਮਿੱਲ ਬਟਾਲਾ ਤੋ ਜ਼ਿਲ੍ਹਾ ਪ੍ਰਧਾਨ ਬਰਿੰਦਰ ਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਇਕ ਟਰੈਕਟਰ ਰੈਲੀ ਕੱਡੀ ਜਾ ਰਹੀ ਹੈ ਜਿਸ ਵਿੱਚ ਸਾਰੇ ਕਾਂਗਰਸੀ ਵਰਕਰਾਂ ਅਤੇ ਆਹੁਦੇ ਦਾਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਕਿਸਾਨਾਂ ਦੇ ਹੱਕ ਵਿੱਚ ਇਸ ਅੰਦੋਲਨ ਚ ਸਾਨੂੰ ਸਾਰੀਆਂ ਨੂੰ ਵੱਧ ਚੱੜ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ ।ਹਲਕਾ ਬਟਾਲਾ ਦੇ ਮੁੱਖ ਬੁਲਾਰੇ ਹੀਰਾ ਅੱਤਰੀ ਬੇਨਤੀ ਕੀਤੀ ਕੀ ਅਸੀਂ ਸਾਰੇ ਨਗਰ ਨਿਗਮ ਬਟਾਲਾ ਦੇ ਮੇਅਰ ਸੁੱਖਦੀਪ ਸਿੰਘ ਤੇਜਾ ਸ਼ਹਿਰੀ ਪ੍ਰਧਾਨ ਕੋਸ਼ਲਰ ਸੰਜੀਵ ਸ਼ਰਮਾ ਸਾਰੇ ਹੀ ਕਾਂਗਰਸੀ ਵਰਕਰਾਂ ਕੋਸ਼ਲਰ ਸਾਥੀਆਂ ਨੂੰ 10.30 ਵਜੇ ਸ਼ੂਗਰ ਮਿੱਲ ਬਟਾਲਾ ਪੁੱਹਚਣ ਦੀ ਅਪੀਲ ਹੈ।