ਸੁਖਜਿੰਦਰ ਸਿੰਘ ਰੰਧਾਵਾ ਕਿਹਾ ਕਿ ਮੈਂ ਆਪਣੇ ਜਿਲਾ ਗੁਰਦਾਸਪੁਰ ਦੇ ਕਿਸੇ ਵੀ ਨਿਵਾਸੀ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ
ਬਟਾਲਾ,19 ਜੂਨ ( ਚਰਨਦੀਪ ਬੇਦੀ, ਅਦੱਰਸ਼ ਤੁੱਲੀ, ਸੁਮਿਤ ਨਰੰਗ )
ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਆਫ ਪਾਰਲੀਮੈਂਟ ਅੱਜ ਬਟਾਲਾ ਵਿਖੇ ਮਾਤਾ ਕਾਲੀ ਦੁਆਰ ਅਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਏ। ਉਸ ਤੋਂ ਬਾਅਦ ਗਰੀਬ ਨਿਵਾਜ ਬਾਬਾ ਬੁੱਧੂ ਸ਼ਾਹ ਜੀ ਦੇ ਸਥਾਨ ਤੇ ਬਾਬਾ ਮੇਸ਼ੀ ਸਾਹਿਬ ਜੀ ਕੋਲੋਂ ਅਸ਼ੀਰਵਾਦ ਲਿਆ ਅਤੇ ਕਿਹਾ ਕਿ ਮੈਂ ਜ਼ਿਲਾ ਗੁਰਦਾਸਪੁਰ ਨਿਵਾਸੀਆਂ ਅਤੇ ਬਟਾਲਾ ਦੇ ਲੋਕਾਂ ਤਹਿ ਦਿਲੋਂ ਧੰਨਵਾਦੀ ਹਾਂ ।
ਜਿਨਾਂ ਨੇ ਮੈਨੂੰ ਇਨਾ ਵੱਡਾ ਪਿਆਰ ਦਿੱਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਹਾ ਮੇਰੀ ਕੋਸ਼ਿਸ਼ ਇਹ ਵੀ ਆ ਕੀ ਮੈਂ ਮੈਂਬਰ ਆਫ ਪਾਰਲੀਮੈਂਟ ਦੀ ਸੋਹ ਚੁੱਕਣ ਤੋਂ ਪਹਿਲਾਂ ਚੌਣ ਲੜਨ ਤੋਂ ਪਹਿਲਾਂ ਜਿਸ ਜਿਸ ਧਾਰਮਿਕ ਸਥਾਨਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਸੀ ।
ਉਸ ਧਾਰਮਿਕ ਸਥਾਨਾਂ ਤੇ ਜਾ ਕੇ ਧੰਨਵਾਦ ਕਰਾਂ ਅਤੇ ਨਮਸਤਕ ਹੋ ਕੇ ਗੁਰਦਾਸਪੁਰ ਦੀ ਤਰੱਕੀ ਵਾਸਤੇ ਆਪਣਾ ਵਰਕ ਸ਼ੁਰੂ ਕਰਾਂ ਉਹਨਾਂ ਕਿਹਾ ਕਿ ਮੈਂ ਆਪਣੇ ਜਿਲਾ ਗੁਰਦਾਸਪੁਰ ਦੇ ਕਿਸੇ ਵੀ ਨਿਵਾਸੀ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ।
ਇਸ ਮੌਕੇ ਉਹਨਾਂ ਦੇ ਨਾਲ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਸ਼ਹਿਰੀ ਪ੍ਰਧਾਨ ਕੌਂਸਲਰ ਸੰਜੀਵ ਸ਼ਰਮਾ, ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ,ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ਜੀ, ਡਿਪਟੀ ਮੇਅਰ ਚੰਦਰਕਾਂਤਾ , ਜ਼ਿਲਾ ਸੀਨੀਅਰ ਵਾਈਸ ਪ੍ਰਧਾਨ ਗੌਤਮ ਗੁੱਡ ਸੇਠ, ਕੌਂਸਲਰ ਚੰਦਰ ਮੋਹਨ, ਕੌਂਸਲਰ ਰਾਜਕੁਮਾਰ ਰਾਜੂ ,ਕੌਂਸਲਰ ਦਵਿੰਦਰ ਸਿੰਘ ਕੌਂਸਲਰ ਜੋਗਿੰਦਰ ਸਿੰਘ , ਕੌਂਸਲਰ ਰਜੇਸ਼ ਕੁਮਾਰ , ਕੌਂਸਲਰ ਪ੍ਰਗਟ ਸਿੰਘ, ਕੌਂਸਲਰ ਪੱਪੂ ਕੰਡੀਲਾ,ਵਿਜੈ ਬੈਂਸ,ਰਮੇਸ਼ ਵਰਮਾ,ਮਨਜੀਤ ਹੰਸਪਾਲ, ਰਜਿੰਦਰ ਨਿੰਦਾ ਪ੍ਰਦਾਨ , ਗੁਲਜਾਰੀ ਲਾਲ ਭੱਲਾ, ਸਰਬਜੀਤ ਸਿੰਘ ਸੱਬਾ, ਸਪੋਕਸਪਰਸਨ ਹੀਰਾ ਅਤਰੀ , ਰਾਜਾ ਗੁਰਬਖਸ਼ , ਵਾਈਸ ਪ੍ਰੈਜੀਡੈਂਟ ਪਰਮਿੰਦਰ ਸਿੰਘ , ਰੌਸ਼ਨ ਸਿੰਘ , ਬਗਵੰਤ ਸਿੰਘ , ਵਿਕੀ ਕਸ਼ਅਪ, ਤਰਸੇਮ ਲਾਲ ਪਰਦਾਨ, ਸੁਖਜਿੰਦਰ ਸੁੱਖ, ਅਜੇ ਪਾਲ ਸਿੰਘ, ਧਰਮਦਰ ਚੀਮਾ,ਸ਼ੁਭਮ ਸ਼ਰਮਾ ਸਾਹਿਲ ਲਾਲੀ , ਲਾਲੀ ਬਾਜਵਾ, ਸਾਹਿਲ , ਅੰਕੁਰ ਸ਼ਰਮਾ ਮੁੱਖ ਬੁਲਾਰਾ ਹੀਰਾ ਅੱਤਰੀ ਪ੍ਰਧਾਨ ਪਰਮਿੰਦਰ ਸਿੰਘ, ਮਨਮਿੰਦਰ ਸਿੰਘ ਜਗਤਾਰ ਸਿੰਘ ਸੰਧੂ ਆਦਿ ਸ਼ਾਮਿਲ ਸਨ।