ਬਟਾਲਾ 27 ਜੁਲਾਈ ( ਚਰਨਦੀਪ ਬੇਦੀ)
ਬੈਸਟ ਫੋਟੋਗਰਾਫਰ ਵੈਲਫੇਅਰ ਐਸੋਸੀਏਸ਼ਨ ਬਟਾਲਾ ਦਾ ਜਿਲਾ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਬੂ ਨੂੰ ਨਿਯੁਕਤ ਕੀਤਾ ਇਸ ਮੌਕੇ ਤੇ ਪ੍ਰਧਾਨ ਸੁਖਵਿੰਦਰ ਸਿੰਘ ਧੁੱਪਸੜੀ ਨੇ ਦੱਸਿਆ ਕਿ ਨਰੇਸ਼ ਕੁਮਾਰ ਪਿਛਲੇ ਲੰਬੇ ਸਮੇਂ ਤੋਂ ਯੂਨੀਅਨ ਦੇ ਨਾਲ ਚਟਾਨ ਵਾਂਗੂ ਕੰਮ ਕਰ ਰਹੇ ਸੀ ਅਤੇ ਇਹਨਾਂ ਦੀ ਲੰਮੇ ਸਮੇਂ ਤੋਂ ਵਧੀਆ ਕੰਮਕਾਰ ਦੇਖਦਿਆਂ ਹੋਇਆਂ ਨੂੰ ਨੇਰਸ ਕੁਮਾਰ ਬੱਬੂ ਨੂੰ ਜਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਤੇ ਨਰੇਸ਼ ਕੁਮਾਰ ਬੱਬੂ ਜੀ ਨੇ ਦੱਸਿਆ ਕਿ ਬੈਸਟ ਫੋਟੋਗ੍ਰਾਫਰ ਵੈਲਫੇਅਰ ਯੂਨੀਅਨ ਦੇ ਨਾਲ ਦਿਨ ਰਾਤ ਕਰਕੇ ਯੂਨੀਅਨ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਮੌਕੇ ਤੇ ਚੇਅਰਮੈਨ ਵਿਜੇ ਘੱਈ ਪ੍ਰਧਾਨ ਸੁਖਵਿੰਦਰ ਸਿੰਘ ਧੁੱਪ ਸੜੀ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਚੌਹਾਨ ਸਰਕਲ ਪ੍ਰਧਾਨ ਮਹਿਤਾ ਕਰਮਜੀਤ ਸਿੰਘ ਲਾਲੀ ਜਨਰਲ ਸੈਕਟਰੀ ਆਕਾਸ਼ਦੀਪ ਢਿੱਲੋਂ ਜਿਲਾ ਚੇਅਰਮੈਨ ਮਦਨ ਲਾਲ ਪੱਪੂ ਕੈਸ਼ੀਅਰ ਕਮਲ ਨੈਨ ਸਹਾਇਕ ਕੈਸ਼ੀਅਰ ਅੰਨਥੀਨ ਜਿਲਾ ਸੈਕਟਰੀ ਗੋਰੀ ਪ੍ਰੈਸ ਸਕੱਤਰ ਅਸ਼ੋਕ ਮਹਿਰਾ ਮੀਤ ਪ੍ਰਧਾਨ ਦਲਜੀਤ ਸਿੰਘ ਜਿਲਾ ਪ੍ਰਧਾਨ ਦਲਜੀਤ ਸਿੰਘ ਜਿਲਾ ਸੀਨੀਅਰ ਮੀਤ ਪ੍ਰਧਾਨ ਜੀਵਨ ਜਵਾਡ ਸੈਕਟਰੀ ਭਪਿੰਦਰ ਸਿੰਘ ਜਿਲਾ ਸੈਕਟਰੀ ਰਾਜਪਾਲ ਪੀਅਰ ਬਿੱਲਾ ਜਿਲਾ ਸੈਕਰਟਰੀ ਰਮਨ ਦਫਤਰ ਇੰਚਾਰਜ ਜਗਦੀਸ਼ ਸਰਕਲ ਪ੍ਰਧਾਨ ਮਨਜੀਤ ਸਿੰਘ ਸਰਵਨ ਸਿੰਘ ਜਿਲਾ ਸੈਕਟਰੀ ਵਿਜੇ ਕੁਮਾਰ ਮਹਾਜਨ ਸਰਕਲ ਪ੍ਰਧਾਨ ਗੋਲਡੀ ਰਾਗਵ ਚੌਹਾਨ ਦਫਤਰ ਇੰਚਾਰਜ ਸਿਕੰਦਰ ਇਸ ਮੌਕੇ ਤੇ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰਾਂ ਵੱਲੋਂ ਬੱਬੂ ਜੀ ਦਾ ਫੁੱਲ ਮਾਲਾ ਪਾ ਕੇ ਅਤੇ ਲੋਈ ਦੇ ਕੇ ਸਨਮਾਨ ਵੀ ਕੀਤਾ ਗਿਆ ।