ਫੂਡ ਗ੍ਰੇਨ ਇਜੰਸੀਜ ਦੇ ਆਊਟ ਸੋਰਸ ਸਕਿਊਰਟੀਗਾਰਡਾਂ ਨੂੰ ਨਿਗਮ/ਵਿਭਾਗ ਵਿੱਚ ਖਪਾਉਣ ਦੀ ਮੰਗ ਮੰਗਾਂ ਦਾ ਨਿਪਟਾਰਾ ਨਾ ਹੋਣ ਤੇ ਸੰਘਰਸ ਤੇਜ ਕਰਨ ਦਾ ਐਲਾਨ–ਰਾਣਵਾਂ-ਪਤੰਗਾ
ਲੁਧਿਆਣਾ :-27 ਜੁਲਾਈ ( ਸੁਮਿਤ ਨਾਰਂਗ ਆਦਰਸ ਤੁਲੀ ਦੀ ਖਾਸ ਰਿਪੋਰਟ ) ਅੱਜ ਦੀ ਸਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਫੂਡ ਗਰੇਨ ਏਜੰਸੀਜ ਦਰਜਾਚਾਰ ਅਤੇ ਠੇਕਾ ਮੁਲਾਜਮ ਤਾਲਮੇਲ ਕਮੇਟੀ…