ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਕਲਾਨੌਰ ਵਿਖੇ ਹੰਗਾਮੀ ਰੈਲੀ, ਸਰਕਾਰ ਤੇ ਵਿਰੋਧੀਆਂ ਤੇ ਵਰੇ ਗਿਆਨੀ ਹਰਪ੍ਰੀਤ ਸਿੰਘ,
ਪ੍ਰੈਸ ਦੀ ਅਜ਼ਾਦੀ ਤੇ ਹਮਲਾ ਨਿੰਦਣਯੋਗ, 10 ਸਾਲ ਦੇ ਰਾਜ ਵਿੱਚ ਹੀ ਗੈਂਗਸਟਰਵਾਦ ਅਤੇ ਚਿੱਟਾ ਵਧਿਆ ਫੁੱਲਿਆ 40 ਫੀਸਦੀ ਟਿਕਟਾਂ ਨੌਜਵਾਨਾਂ, ਬੀਬੀਆਂ ਅਤੇ ਦਲਿਤ-ਪਿਛੜੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ — ਗਿਆਨੀ…
