ਡਰੱਗ ਵਿਭਾਗ ਦੀ ਛਾਪੇਮਾਰੀ ਦੌਰਾਨ ਅਣਅਧਿਕਾਰਤ ਦਵਾਈਆਂ ਕੀਤੀਆਂ ਜਬੱਤ ਸਖ਼ਤ ਕਾਨੂੰਨੀ ਕਾਰਵਾਈ ਕਰੇਗਾ ਵਿਭਾਗ — ਜੋਨਲ ਲਾਇਸੰਸਿੰਗ ਅਧਿਕਾਰੀ
ਬੀਰ ਅਮਰ ਮਾਹਲ, ਸ੍ਰੀ ਅੰਮ੍ਰਿਤਸਰ ਸਾਹਿਬ। ਅਮ੍ਰਿਤਸਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਵਾਈਆਂ ਦੀ ਕਾਲਾ ਬਜ਼ਾਰੀ ਅਤੇ ਅਣ ਅਧਿਕਾਰਤ ਦਵਾਈਆਂ ਨੂੰ ਸਖਤੀ ਦੇ ਨਾਲ ਕੁਚਲਣ ਲਈ ਕੀਤੇ ਗਏ ਦਿਸ਼ਾ…