ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਚੈਅਰਮੈਨ ਸੰਨੀ ਬੱਬਰ ਨੇ ਸੋਪਿਆ ਨਿਯੁਕਤੀ ਪੱਤਰ
ਬਟਾਲਾ 17 ਮਈ (ਚਰਨਦੀਪ ਬੇਦੀ)
ਕਾਗਰਸ ਹਾਈਕਮਾਂਡ ਵੱਲੋ ਜਗਦੇਵ ਸਿੰਘ ਪਿੰਟੂ ਨੂੰ ਯੂਥ ਕਾਗਰਸ ਸਪੋਰਟਸ ਐਂਡ ਕਲਚਰਲ ਸੈਲ ਗੁਰਦਾਸਪੁਰ ਦਾ ਵਾਈਸ ਚੇਅਰਮੈਨ ਬਣਾਇਆ ਗਿਆ ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਸਪੋਰਟਸ ਐਂਡ ਕਲਚਰਲ ਸੈਲ ਪੰਜਾਬ ਦੇ ਚੈਅਰਮੈਨ ਸੰਨੀ ਬੱਬਰ ਵੱਲੋ ਜਗਦੇਵ ਸਿੰਘ ਪਿੰਟੂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਸਿਰੋਪਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਿੰਟੂ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜਿੰਮੇਵਾਰੀ ਮੈਨੂੰ ਸੋਨੀ ਗਈ ਹੈ ਉਹ ਮੈ ਪੂਰੀ ਤਨਦੇਹੀ ਨਾਲ ਨਿਭਾਵਾਂਗਾ ।