Sat. Jul 26th, 2025

ਬੀਰ ਅਮਰ ਮਾਹਲ,

ਪੰਜਾਬ ਭਰ ਤੋਂ ਆ ਰਹੇ ਵੱਖ ਵੱਖ ਜ਼ਿਲਿਆਂ ਦੀ ਵੋਟਿੰਗ ਪ੍ਰਤੀਸ਼ਤ ਦਰ ਦੀ ਸਮੀਖਿਆ। ਦੁਪਹਿਰ 12 ਵੱਜ ਗਏ 45 ਮਿੰਟ ਤੱਕ ਅੰਕੜਿਆਂ ਅਨੁਸਾਰ ਗੁਰਦਾਸਪੁਰ ਵਿੱਚ 25% ਅੰਮ੍ਰਿਤਸਰ ਦੇ ਵਿੱਚ 22% ਖਡੂਰ ਸਾਹਿਬ ਦੇ ਵਿੱਚ 24% ਜਲੰਧਰ ਦੇ ਵਿੱਚ 24% ਹੁਸ਼ਿਆਰਪੁਰ ਦੇ ਵਿੱਚ 23% ਅਨੰਦਪੁਰ ਸਾਹਿਬ ਦੇ ਵਿੱਚ 24% ਲੁਧਿਆਣੇ ਦੇ ਵਿੱਚ 23% ਫਤਿਹਗੜ੍ਹ ਸਾਹਿਬ ਦੇ ਵਿੱਚ 22% ਫਰੀਦਕੋਟ ਫਿਰੋਜ਼ਪੁਰ ਵਿੱਚ 25% ਬਠਿੰਡਾ 27% ਸੰਗਰੂਰ 27% ਅਤੇ ਪਟਿਆਲੇ ਵਿੱਚ 26% ਲੋਕ ਲੋਕਾਂ ਦੇ ਵੋਟ ਪਾਉਣ ਦੇ ਰੁਝਾਨ ਵਿਖੇ ਗਏ ਹਨ।

 

 

Leave a Reply

Your email address will not be published. Required fields are marked *