ਬਟਾਲਾ 5 ਜੁਲਾਈ ( ਚਰਨਦੀਪ ਬੇਦੀ)
ਐਨ ਆਰ ਆਈ ਚੈਨਲ ਦੇ ਐਮ ਡੀ ਅਤੇ ਜਰਨਲਿਸਟ ਐਸੋਸੀਏਸ਼ਨ ਰਜਿਸਟਰ ਪੰਜਾਬ ਜਿਲਾ ਗੁਰਦਾਸਪੁਰ ਦੇ ਚੇਅਰਮੈਨ ਸਰਦਾਰ ਰਸਪਾਲ ਸਿੰਘ ਬਿੱਟੂ ਦੇ ਸੋਹਰਾ ਸਾਹਿਬ ਸਰਦਾਰ ਸ਼ਿਵ ਸਿੰਘ ਮਠਾਰੂ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ।
ਉਹਨਾਂ ਦੀ ਆਤਮਿਕ ਸਾਂਤੀ ਸਬੰਧੀ ਗੁਰਬਾਣੀ ਕੀਰਤਨ ਅਤੇ ਅਤਿੰਮ ਅਰਦਾਸ ਦਾ ਭੋਗ 7 ਜੁਲਾਈ ਨੂੰ 12.30 ਤੋਂ 1.30 ਵਜੇ ਗੁਰਦੁਆਰਾ ਸਤਕਰਤਾਰੀਆਂ ਬਟਾਲਾ ਵਿਖੇ ਪਵੇਗਾ। ਸਵਰਗੀ ਸਰਦਾਰ ਸ਼ਿਵ ਸਿੰਘ ਮਠਾਰੂ ਦੇ ਸਪੁੱਤਰ ਸਰਦਾਰ ਪਰਮਜੀਤ ਸਿੰਘ ਨੇ ਵੀ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ