ਬਟਾਲਾ 13 ਜੁਲਾਈ ( ਚਰਨਦੀਪ ਬੇਦੀ)
ਸਰਦਾਰ ਉਕਾਰਦੀਪ ਸਿੰਘ ਮੱਲੀ ਨੂੰ ਡਿਪਟੀ ਡੀ, ਏ ਬਣਨ ਤੇ ਸਬ ਇੰਸਪੈਕਟਰ ਅਸ਼ੋਕ ਕੁਮਾਰ ਵੱਲੋਂ ਸਾਥੀਆਂ ਸਮੇਤ ਵਧਾਈ ਦਿੱਤੀ।
ਇਸ ਮੌਕੇ ਡਿਪਟੀ ਡੀ, ਏ ਸਾਹਿਬ ਦੇ ਰੀਡਰ ਏ ਐਸ ਆਈ ਅਮਰਜੀਤ ਸਿੰਘ,ਏ ਐਸ ਆਈ ਗੁਰਪ੍ਤਾਪ ਸਿੰਘ,ਨੇਬਕੋਟ ਨਿਸ਼ਾਨ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ ਜੱਸੀ,ਭੁਪਿੰਦਰ ਸਿੰਘ, ਬਲਜੀਤ ਸਿੰਘ ਆਦਿ ਨੇ ਵੀ ਸਰਦਾਰ ਉਕਾਰਦੀਪ ਸਿੰਘ ਮੱਲੀ ਨੂੰ ਡਿਪਟੀ ਡੀ ਏ ਬਨਣ ਤੇ ਵਧਾਈ ਦਿੱਤੀ