Fri. Jul 25th, 2025

ਮਹੀਨਾਵਾਰ ਮੀਟਿੰਗ ਸਿੱਟੀ ਕਾਂਗਰਸ ਦੇ ਸਹਿਰੀ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਵਿੱਚ ਰੱਖੀ ਗਈ

ਬਟਾਲਾ,14 ਅਕਤੂਬਰ

ਅੱਜ ਕਾਂਗਰਸ ਭਵਨ ਬਟਾਲਾ ਵਿੱਖੇ ਹਰ ਮਹੀਨੇ ਦੀ ਤਰ੍ਹਾਂ ਅੱਜ ਮਹੀਨਾਵਾਰ ਮੀਟਿੰਗ ਸਿੱਟੀ ਕਾਂਗਰਸ ਦੇ ਸਹਿਰੀ ਪ੍ਰਧਾਨ ਸੰਜੀਵ ਸ਼ਰਮਾ ਦੀ ਮੌਜੂਦਗੀ ਵਿੱਚ ਰੱਖੀ ਗਈ ਅਤੇ ਬਲਾਕ ਬਟਾਲਾ ਸਹਿਰ ਦੇ ਜੋ ਸੀਨੀਅਰ ਆਗੂਆਂ ਨੂੰ ਪਾਰਟੀ ਵੱਲੋ ਜੋ ਜ਼ਿੰਮੇਦਾਰੀਆਂ ਦਿੱਤੀਆਂ ਗਈਆਂ ਜਿਵੇਂ 5 ਵਾਈਸ ਪ੍ਰਧਾਨ 8 ਜਰਨਲ ਸੈਕਟਰੀ 12 ਸੈਕਟਰੀ 1 ਸਪੌਕਪਰਸਨ, 5 ਮੀਡੀਆ ਇੰਚਾਰਜ ਅਤੇ ਸ਼ੋਸਲ ਮੀਡੀਆ, ਅਤੇ 5 ਵਾਰਡਾਂ ਦੇ ਪ੍ਰਧਾਨਾਂ ਨੂੰ ਪਾਰਟੀ ਲੀਡਰਸ਼ਿਪ ਵੱਲੋ ਨਿਯੁਕਤੀ ਲੈਟਰ ਦਿੱਤੇ ਜੋ ਸਾਬਕਾ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਉੱਚੇਚੇ ਤੌਰ ਤੇ ਪਾਰਟੀ ਵਲੋ ਉਹਨਾਂ ਨੂੰ ਇਹ ਨਿਯੂਕੱਤੀ ਪੱਤਰ ਦੇਣ ਪਹੁੰਚੇ।

ਇਸ ਮੌਕੇ ਨਗਰ ਨਿਗਮ ਬਟਾਲਾ ਮੇਅਰ ਸ੍ਰ ਸੁੱਖਦੀਪ ਸਿੰਘ ਤੇਜਾ ਸਾਬਕਾ ਇੰਪਰੂਵਮੈਂਟ ਚੇਅਰਮੈਨ ਕਸਤੂਰੀ ਲਾਲ ਸੇਠ ਜ਼ਿਲਾ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਗੌਤਮ ਸੇਠ ਗੁੱਡੂ ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ਡਿਪਟੀ ਮੇਅਰ ਮੈਡਮ ਚੰਦਰਕਾਂਤਾ ਕੌਂਸਲਰ ਚੰਦਰਮੋਹਨ ਵਿਜ਼ ਕੌਂਸਲਰ ਗੁਰਪ੍ਰੀਤ ਸ਼ਾਨਾ ਕੌਂਸਲਰ ਬਿਕਰਮਜੀਤ ਸਿੰਘ ਜੱਗਾ ਕੌਂਸਲਰ ਸੁੱਖਦੇਵ ਸਿੰਘ ਬਾਜਵਾ ਕੌਂਸਲਰ ਕਸਤੂਰੀ ਲਾਲ ਕਾਲਾ ਕੌਂਸਲਰ ਮੈਡਮ ਰੀਨਾ ਦੇਵੀ ਕੌਂਸਲਰ ਜਰਮਨਜੀਤ ਸਿੰਘ ਬਾਜਵਾ ਕੌਂਸਲਰ ਰਾਜੇਸ਼ ਕੁਮਾਰ ਪ੍ਰੇਮਨਾਥ ਇੰਸਪੈਕਟਰ ਜਰਨੈਲ ਸਿੰਘ ਸੰਤੋਸ਼ ਰੰਧਾਵਾ ਗੀਤਾ ਸ਼ਰਮਾ ਵਿਜੇ ਕੁਮਾਰ ਬਿੱਲੂ ਵਿਨੇ ਅਬਰੋਲ ਪਲਵਿੰਦਰ ਸਿੰਘ ਵਿਸ਼ਾਲ ਸਾਂਨਨ ਚਾਂਦ ਮਸੀਹ ਸਾਬਕਾ ਕੌਂਸਲਰ ਰੌਸ਼ਨ ਸਿੰਘ ਰਾਜਾ ਗੁਰਬਖਸ ਸਿੰਘ ਵਿਨੋਦ ਕੁਮਾਰ ਦੀਪੂ ਜੱਸਪਾਲ ਰਾਮਨਗਰ ਸੁਖਜਿੰਦਰ ਸਿੰਘ ਸੁੱਖ ਅਜੈਪਾਲ ਸਿੰਘ ਅਤੇ ਅਨੇਕਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਮੌਜੂਦ ਰਹੇ ਇਸ ਮੌਕੇ ਬਾਜਵਾ ਜੀ ਨੇ ਸਾਰੇ ਨਵੇਂ ਉਹਦੇਦਾਰਾਂ ਨੂੰ 2024 ਦੀਆਂ ਇਲੈਕਸਨਾਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਣਾ ਦਿੱਤੀ।

Leave a Reply

Your email address will not be published. Required fields are marked *