ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮੰਗ ’ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਤੇ ਬਲੱਡ ਡੌਨਰਜ਼ ਸੁਸਾਇਟੀ ਵਲੋਂ 145ਵਾਂ ਖੂਨਦਾਨ ਕੈਂਪ ‘ਮਾਂ ਦਿਵਸ’ ਨੂੰ ਕੀਤਾ ਸਮਰਪਿਤ ਕੀਤਾ ਸ਼ਿਵ ਮੰਦਿਰ ’ਚ ਲਗਾਇਆ ਖੂਨਦਾਨ ਕੈਂਪ, ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕੀਤੀ ਸ਼ਿਰਕਤ
ਕਲਾਨੌਰ/ਗੁਰਦਾਸਪੁਰ, 11 ਮਈ (ਵਰਿੰਦਰ ਬੇਦੀ) – ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਅਤੇ ਬਲੱਡ ਡੋਨਰਜ਼ ਸੋਸਾਇਟੀ ਵੱਲੋਂ ਅੱਜ ਕਲਾਨੌਰ ਵਿਖੇ 145ਵਾਂ ਖੂਨਦਾਨ ਕੈਂਪ ਲਗਾ ਕੇ ਮਦਰ ਡੇ ਮਨਾਇਆ ਗਿਆ ਅਤੇ ਇਸ ਕੈਂਪ…