ਹੁਣ ਟੈਲੀ ਮਾਨਸ ਫੋਨ ਕਾਲ ਨਾਲ ਵੀ ਮਨੋਰੋਗੀਆਂ ਦਾ ਹੋਵੇਗਾ ਇਲਾਜ,ਮਰੀਜ਼ਾਂ ਲਈ ਸਰਕਾਰੀ ਹੈਲਪਲਾਈਨ ਸ਼ੁਰੂ –ਡਾਇਰੈਕਟਰ
ਗੁਰਜਿੰਦਰ ਮਾਹਲ, ਸਟਾਫ ਰਿਪੋਰਟਰ ,ਅਮ੍ਰਿਤਸਰ। ਪੰਜਾਬ ਸਰਕਾਰ ਵੱਲੋਂ ਸਟੇਟ ਭਰ ਵਿੱਚ ਹਰ ਤਰ੍ਹਾਂ ਦੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਲਈ ਇੱਕ ਵੱਡੀ ਪਹਿਲ ਕਦਮੀ ਕਰਦੇ ਹੋਏ ਘਰ ਬੈਠਿਆਂ ਹੀ ਮਾਨਸਿਕ ਰੋਗਾਂ…