ਕਾਦੀਆਂ ਦੇ ਮਹਾ ਕਾਲੀ ਮੰਦਿਰ ਵਿਖੇ ਹੋਈ ਜਰੂਰੀ ਮੀਟਿੰਗ ਮੰਦਿਰ ਕਮੇਟੀ ਵਲੋਂ ਮਾਤਾ ਰਾਣੀ ਦੇ ਨਵਰਾਤਰੇ ਮਨਾਉਣ ਸਬੰਧੀ ਕੀਤਾ ਫੈਸਲਾ
ਕਾਦੀਆਂ 4 ਅਪ੍ਰੈਲ (ਅਸ਼ੋਕ ਨਈਅਰ) :- ਕਸਬਾ ਕਾਦੀਆਂ ਦੇ ਮੇਨ ਬਜ਼ਾਰ ਧਰਮ ਸ਼ਾਲਾ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਵਲੋਂ ਮੰਦਿਰ ਵਿਖੇ ਮਾਤਾ ਰਾਣੀ ਦੇ ਸ਼ੁਭ ਨਵਰਾਤਰੇ ਅਤੇ ਅਸ਼ਟਮੀ ਦਾ ਸ਼ੁਭ…
