ਸਵਰਨਕਾਰ ਸੰਘ ਅਤੇ ਯੂਥ ਸਵਰਨਕਾਰ ਰਾਜਪੂਤ ਸਭਾ ਵਲੋਂ ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗੂਰਾਲਾ ਦਾ ਸਨਮਾਨ ਸਮਾਰੋਹ ਯਾਦਗਾਰੀ ਰਿਹਾ
ਪ੍ਰਤੀਕ ਅੰਗੂਰਾਲਾ ਨੇ ਵਰਲਡ ਰਿਕਾਰਡ ਬਣਾ ਕੇ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ- ਪ੍ਰਧਾਨ ਯਸ਼ਪਾਲ ਚੌਹਾਨ ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਨੌਜ਼ਵਾਨ ਪੀੜੀ ਅੱਗੇ ਆ ਕੇ ਆਪਣੇ ਦੇਸ਼ ਦਾ ਨਾਮ…
