ਸਰਕਾਰੀ ਸਕੂਲ ਕਲਾਨੌਰ ਦੇ ਵਿਦਿਆਰਥੀਆਂ ਨੇ ਸਟੇਟ ਬੈਂਕ ਆਫ ਇੰਡੀਆ ਵਿਜਿਟ ਕੀਤਾ*
ਕਲਾਨੌਰ, 25 ਜੁਲਾਈ ਵਰਿੰਦਰ ਬੇਦੀ- ਅੱਜ ਐਜੂਕੇਸ਼ਨਲ ਟੂਰ ਪ੍ਰੋਗਰਾਮ ਦੇ ਤਹਿਤ ਪ੍ਰਿੰਸੀਪਲ ਪੁਨੀਤਾ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਗੁਰਮਨਜੀਤ ਕੌਰ ਦੀ ਅਗਵਾਈ ਹੇਠ ਗਾਈਡ ਅਧਿਆਪਕ ਸੰਜੀਵ ਤੁੱਲੀ ਕੰਪਿਊਟਰ ਫੈਕਲਟੀ ਦੁਆਰਾ…