ਬਟਾਲਾ 22 ਜੂਨ ( ਚਰਨਦੀਪ ਬੇਦੀ )
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਪਰਮ ਸਤਿਕਾਰਯੋਗ ਆਨੰਦਮੂਰਤੀ ਗੁਰੂ ਮਾਂ ਨੇ ਦੱਸਿਆ ਕਿ ਆਸਣਾਂ ਦੇ ਪ੍ਰਭਾਵ ਨਾਲ ਨਾ ਸਿਰਫ ਸਰੀਰ ਤੰਦਰੁਸਤ ਹੁੰਦਾ ਹੈ ਬਲਕਿ ਮਨ ਵੀ ਇਸ ਦੇ ਪ੍ਰਭਾਵ ਨਾਲ ਠੀਕ ਹੋ ਜਾਂਦਾ ਹੈ, ਕਿਸੇ ਦਿਨ ਅਜਿਹਾ ਕਰੋ, ਤੁਸੀਂ ਚਿੜਚਿੜਾ ਹੋ ਰਹੇ ਹੋ, ਤੁਹਾਨੂੰ ਗੁੱਸਾ ਆ ਰਿਹਾ ਹੈ, ਕੀ ਤੁਸੀਂ ਕੋਈ ਚਿੰਤਾ ਮਹਿਸੂਸ ਕਰ ਰਹੇ ਹੋ, ਕੀ ਤੁਸੀਂ ਬੇਲੋੜੀ ਉਦਾਸੀ ਮਹਿਸੂਸ ਕਰ ਰਹੇ ਹੋ, ਆਪਣੀ ਯੋਗਾ ਮੈਟ ਖੋਲ੍ਹੋ, ਪ੍ਰਾਇਮਰੀ ਲੜੀ ਪੂਰੀ ਹੋ ਜਾਵੇਗੀ ਅਤੇ ਤੁਹਾਡੇ ਆਸਣ ਦੇ ਕਰਮ ਪੂਰੇ ਹੋ ਜਾਣਗੇ।
ਸ਼ਵ ਆਸਣ ਵਿੱਚ ਅਖੀਰ ਵਿੱਚ ਆਉਂਦੇ ਤੱਕ ਨਾਂ ਕੇਵਲ ਸਰੀਰ ਵਿਸ਼ਰਾਮ ਵਿਚ ਹੋਵੇਗਾ, ਸਗੋਂ ਮਨ ਵੀ ਡੂੰਘੇ ਆਰਾਮ ਵਿੱਚ ਹੋਵੇਗਾ। ਯੋਗ ਦੇ ਇਨ੍ਹਾਂ ਸਾਧਨਾਂ ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਅਤੇ ਮਨ ਵੱਖੋ-ਵੱਖਰੇ ਹਨ, ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ, ਤੁਸੀਂ ਮੇਰਾ ਉਪਦੇਸ਼ ਸੁਣ ਕੇ ਨਹੀਂ ਜਾਣੋਗੇ, ਤੁਹਾਡੀ ਆਸਣ, ਪ੍ਰਾਣਾਯਾਮ ਤੁਹਾਡੇ ਮਨ ਨੂੰ ਇੰਨੀ ਕਲੈਰਟੀ ਅਤੇ ਸਪੱਸ਼ਟਤਾ ਪ੍ਰਦਾਨ ਕਰਦਾ ਹੈ, ਕਿ ਬੁੱਧੀ ਬੜੀ ਸਿਆਣਪ ਨਾਲ ਇਹ ਅਨੁਭਵ ਕਰ ਸਕਦੀ ਹੈ ਕਿ ਦੇਹ ਮੈਂ ਹਾਂ, ਉਹ ਦੇਹ ਹੀ ਨਹੀਂ ਅਤੇ ਦੇਹ ਵੱਖਰੀ ਹੈ, ਮਨ ਵੱਖਰਾ ਹੈ ਬਹੁਤ ਸਾਰੀਆਂ ਚੀਜ਼ਾਂ ਹਨ ਜ਼ੋ ਮਨ ਤੋਂ ਸਰੀਰ ਵੱਲ ਜਾ ਰਹੀਆਂ ਹੁੰਦੀਆਂ ਹਨ ਅਤੇ ਜਦੋਂ ਤੁਸੀਂ ਆਸਣ ਕਰਦੇ ਹੋ ਤਾਂ ਅਸੀਂ ਸਰੀਰ ਅਤੇ ਮਨ ਵਿਚਕਾਰ ਜੀਵਨ ਦਾ ਪੁਲ ਹੈ, ਅਸੀਂ ਇਸ ਸਬੰਧ ਨੂੰ ਬਹੁਤ ਬੈਲੇਸ ਬਣਾਕੇ ਚੰਗਾ ਬਣਾਉਂਦੇ ਹਾਂ। ਪਰਮ ਪੂਜਯ ਅਨੰਦ ਮੂਰਤੀ ਗੁਰੂ ਮਾਂ ਨੇ ਕਿਹਾ ਕਿ ਵਾਰ-ਵਾਰ ਕਹਿੰਦੀ ਹਾਂ ਗੀਤਾ ਜਾਂ ਉਪਨਿਸ਼ਦ ਦਾ ਗਿਆਨ ਸੋਫੇ ‘ਤੇ ਬੈਠ ਕੇ ਸੁਣਨ ਲਈ ਨਹੀਂ ਹੈ, ਇਹ ਮੈਨੂਅਲ ਹੈ , ਇਹ ਕਰਤ ਵਿਦਿਆ ਹੈ ਕਰਨ ਦੀ ਵਿਦਿਆ ਤੇ ਜਿਨ੍ਹਾਂ ਜਿਨ੍ਹਾਂ ਉਸਦਾ ਸੰਤੁਲਿਤ ਸ਼ਰੀਰ ਸ਼ਵਾਸ , ਮੰਨ ਹੁੰਦਾ ਹੈ, ਕਿਸੇ ਚੀਜ਼ ਨੂੰ ਸਮਝਣ ਦੀ ਸਮਰੱਥਾ ਵੱਧ ਜਾਂਦੀ ਹੈ ਮਾਨਸਿਕ ਸਮਰੱਥਾ ਨੂੰ ਵਧਾਉਣ ਲਈ ਯੋਗ ਦਾ ਅਭਿਆਸ ਜ਼ਬਰਦਸਤ ਕੰਮ ਕਰਦਾ ਹੈ। ਇਸ ਲਈ ਅਸੀਂ ਗਿਆਨ ਦੇ ਮਾਰਗ ਵਿੱਚ ਯੋਗਾ ਨੂੰ ਇਕ ਪ੍ਰਾਈਮਰੀ ਅਨੀਸ਼ੀਅਲ ਪ੍ਰਾਇਮਰੀ ਫੋਰ ਗਰਾਊਂਡ ਦਾ ਅਭਿਆਸ ਕਰਦੇ ਹਾਂ।