ਕਲਾਨੌਰ, 3 ਅਕਤੂਬਰ ਵਰਿੰਦਰ ਬੇਦੀ-
ਪੰਜਾਬ ਆੜਤੀਆ ਐਸੋਸੀਏਸ਼ਨ ਦੇ ਸੱਦੇ ਤੇ ਆੜਤੀਆ ਐਸੋਸੀਏਸ਼ਨ ਕਲਾਨੌਰ ਵੱਲੋਂ ਪ੍ਰਧਾਨ ਜਤਿੰਦਰ ਗੋਰਾ ਸਲਹੋਤਰਾ ਦੀ ਰਹਿਨੁਮਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੁਹ ਆੜਤੀਆਂ ਵੱਲੋਂ ਦਾਣਾ ਮੰਡੀ ਕਲਾਨੌਰ ਵਿਖੇ ਹੜਤਾਲ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਜਤਿੰਦਰ ਗੋਰਾ ਨੇ ਦੱਸਿਆ ਕਿ ਸਰਕਾਰ ਤੋਂ ਸਾਡੀ ਮੰਗ ਹੈ ਕਿ ਸਾਡੀ ਆੜਤ ਢਾਈ ਪ੍ਰਤਿਸ਼ਤ ਕੀਤਾ ਜਾਵੇ ਅਤੇ ਲੇਬਰ ਵਿਚ ਵਾਧਾ ਕੀਤਾ ਜਾਵੇ।
ਇਸ ਮੌਕੇ ਮਨੋਜ ਸ਼ਰਮਾ, ਲਾਡੀ ਵਿਗ , ਬਾਊ, ਵਿੱਕੀ ਵਿਜ, ਬੱਬਲੂ ਵਿਗ, ਰਾਜਾ ਸਿੰਘ, ਮੋਨੂੰ ਵਿਗ, ਸੋਨੂੰ ਸੇਠੀ, ਕੱਥਾ ਸਿੰਘ, ਰਾਣਾ ਪ੍ਰਧਾਨ, ਸੁੱਖਾ ਸਿੰਘ, ਰਾਜ ਕੁਮਾਰ ਰਾਜੂ, ਰਮਨ ਸਲਹੋਤਰਾ, ਸੰਦੀਪ ਗੋਰਾਇਆ, ਸੁਭਾਸ਼ ਚੰਦਰ, ਇੰਦਰ ਭਾਰਲ, ਨਵੀ ਲੋਪਾ, ਸੰਨੀ ਲੋਪਾ, ਮੱਖਣ ਲਾਲ, ਜਗਜੀਤ ਲੰਬੜਦਾਰ, ਜਸਪਾਲ ਮੱਲੀ, ਗੁਰਨਾਮ ਬਰੀਲਾ ਆਦਿ ਆੜਤੀ ਹਾਜ਼ਰ ਸਨ।