ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਤੇ ਜਥੇਦਾਰ ਜੱਸਲ ਦੀ ਅਗਵਾਈ ਵਿੱਚ ਧਾਰਮਿਕ ਆਗੂਆਂ ਦੇ ਵਫ਼ਦ ਨੇ ਐਸ ਐਸ ਪੀ ਸੁਹੇਲ ਕਾਸਿਮ ਮੀਰ ਨਾਲ ਵਿਆਹ ਪੁਰਬ ਦੇ ਸਬੰਧ ਚ ਕੀਤੀ ਮੁਲਾਕਾਤ
ਸੁਹੇਲ ਕਾਸਿਮ ਮੀਰ ਐਸ ਐਸ ਪੀ ਨੇ ਵਿਆਹ ਪੁਰਬ ਮੌਕੇ ਸੰਗਤਾਂ ਦੀ ਸੁਰੱਖਿਆ ਅਤੇ ਟਰੈਫਿਕ ਦੇ ਸਮੁੱਚੇ ਪ੍ਰਬੰਧ ਕਰਨ ਦਾ ਵਫਦ ਨੂੰ ਦਿੱਤਾ ਭਰੋਸਾ ਬਟਾਲਾ( ਆਦਰਸ਼ ਤੁਲੀ/ ਸੁਮੀਤ ਨਾਰੰਗ/ ਚਰਨਦੀਪ…
