ਵਿਧਾਇਕ ਸੈ਼ਰੀ ਕਲਸੀ ਦੇ ਯਤਨਾਂ ਸਦਕਾ ਬਦਲੀ ਜਾ ਰਹੀ ਹੈ ਬਟਾਲਾ ਕਲੱਬ ਦੀ ਨੁਹਾਰ ਬਟਾਲਾ ਕਲੱਬ ਨੂੰ ਕਈ ਵੱਡੇ ਸ਼ਹਿਰਾਂ ਦੀਆਂ ਕਲੱਬਾਂ ਨਾਲ ਜੋੜਿਆ ਗਿਆ– ਜਨਰਲ ਸਕੱਤਰ ਰਜੀਵ ਵਿੱਗ ਬੱਬੂ
ਬਟਾਲਾ, ਅਕਤੂਬਰ ( ਚਰਨਦੀਪ ਬੇਦੀ ) ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਦੇ ਯਤਨਾਂ ਨੂੰ ਉਸ ਸਮੇਂ ਬੂਰ ਪੈਂਦਾ ਨਜ਼ਰ ਆਇਆ ਜਦੋਂ 12 ਦਸੰਬਰ 1935 ਨੂੰ ਹੋਂਦ ਵਿਚ ਆਏ ਬਟਾਲਾ…