ਆਸਣਾਂ ਦੇ ਪ੍ਰਭਾਵ ਨਾਲ ਨਾ ਸਿਰਫ ਸਰੀਰ ਤੰਦਰੁਸਤ ਹੁੰਦਾ ਹੈ ਬਲਕਿ ਮਨ ਵੀ ਇਸ ਦੇ ਪ੍ਰਭਾਵ ਨਾਲ ਠੀਕ ਹੋ ਜਾਂਦਾ ਹੈ :–ਅਨੰਦਮੂਰਤੀ ਗੁਰੂ ਮਾਂ ਗੀਤਾ ਜਾਂ ਉਪਨਿਸ਼ਦ ਦਾ ਗਿਆਨ ਸੋਫੇ ‘ਤੇ ਬੈਠ ਕੇ ਸੁਣਨ ਲਈ ਨਹੀਂ ਹੈ, ਇਹ ਮੈਨੂਅਲ ਹੈ , ਇਹ ਕਰਤ ਵਿਦਿਆ ਹੈ :-ਗੁਰੂ ਮਾਂ
ਬਟਾਲਾ 22 ਜੂਨ ( ਚਰਨਦੀਪ ਬੇਦੀ ) ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਪਰਮ ਸਤਿਕਾਰਯੋਗ ਆਨੰਦਮੂਰਤੀ ਗੁਰੂ ਮਾਂ ਨੇ ਦੱਸਿਆ ਕਿ ਆਸਣਾਂ ਦੇ ਪ੍ਰਭਾਵ ਨਾਲ ਨਾ ਸਿਰਫ ਸਰੀਰ ਤੰਦਰੁਸਤ ਹੁੰਦਾ…