ਡਾ.ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍ਹੇਗੰਢ ਮਨਾਈ ਡਾ. ਸ਼ਿਆਮਾ ਪ੍ਰਸਾਦ ਜੀ ਵਲੋਂ ਦਰਸਾਏ ਰੱਸਤੇ ਤੇ ਸਾਨੂੰ ਸਾਰੀਆਂ ਨੂੰ ਚੱਲਣਾ ਚਾਹੀਦਾ ਹੈ : ਕੁਲਵਿੰਦਰ ਕੌਰ ਗੁਰਾਈਆ
ਕਾਦੀਆਂ 8 ਜੁਲਾਈ :- ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਨੂੰ ਉਹਨਾਂ ਦੀ ਜਿਅੰਤੀ ਮੋਕੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਲ੍ਹਾ ਗੁਰਦਾਸਪੁਰ ਦੀ ਵਾਈਸ ਪ੍ਰਧਾਨ ਮੈਡਮ ਕੁਲਵਿੰਦਰ ਕੌਰ…