ਸਿਹਤ, ਵਾਤਾਵਰਣ ਨੂੰ ਸ਼ੁੱਧ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਕਿਸਾਨ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ:ਐਸ.ਡੀ.ਐਮ. ਜਯੋਤਸਨਾ ਸਿੰਘ
-ਜਿਹੜੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਊਣ ਦੀ ਗਲਤੀ ਕਰਨਗੇ ਉਨ੍ਹਾਂ ਨੂੰ ਨਤੀਜ਼ੇ ਵੀ ਭੁਗਤਣੇ ਪੈਣਗੇ: ਐਸ.ਡੀ.ਐਮ. ਕਲਾਨੌਰ, 29 ਸਤੰਬਰ (ਵਰਿੰਦਰ ਬੇਦੀ)- ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ…