ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਲੋੜਵੰਦਾਂ ਲਈ ਲਗਾਇਆ ਮੁਫ਼ਤ ਮੈਡੀਕਲ ਕੈਂਪ।ਮਾਸਪੇਸ਼ੀਆਂ ਅਤੇ ਮਸਲ ਦੇ ਰੋਗਾਂ ਤੋਂ ਕੀਤਾ ਜਾਗਰੂਕ
ਬੀਰ ਅਮਰ,ਮਾਹਲ, ਅਮ੍ਰਿਤਸਰ। ਪਵਿੱਤਰ ਤਿਉਹਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਨੂੰ ਸਮਰਪਤ, ਲੋੜਵੰਦਾਂ ਅਤੇ ਖਾਸ ਤੌਰ ਤੇ ਔਰਤਾਂ ਦੀ ਸਿਹਤ ਸੰਭਾਲ ਨੂੰ ਲੈ ਕੇ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਸਥਾਨਕ…