ਜਥੇਦਾਰ ਸੁੱਚਾ ਸਿੰਘ ਲੰਗਾਹ ਜ਼ਿਲਾ ਪ੍ਰਧਾਨ ਬਣ ਕੇ 13 ਜੁਲਾਈ ਐਤਵਾਰ ਨੂੰ ਕੱਲ ਸਵੇਰੇ 10 ਵਜੇ ਪਹਿਲੀ ਵਾਰ ਜ਼ਿਲਾ ਗੁਰਦਾਸਪੁਰ ਵਿਖੇ ਪਹੁੰਚਣਗੇ
ਹਲਕਾ ਕਾਦੀਆਂ ਤੇ ਸ੍ਰੀ ਹਰਿਗੋਬਿੰਦਪੁਰ ਦੇ ਜੂਝਾਰੂ ਵਰਕਰਾਂ ਵੱਲੋਂ ਜਥੇਦਾਰ ਲੰਗਾਹ ਦਾ ਨੁਸ਼ਹਿਰਾ ਪੱਤਣ ਵਿਖੇ ਪਹੁੰਚਣ ਤੇ ਕੱਲ ਕੀਤਾ ਜਾਵੇਗਾ ਭਰਵਾਂ ਸਵਾਗਤ – ਜਥੇਦਾਰ ਗੋਰਾ, ਕਾਕੀ,ਬਾਠ, ਬੀਬੀ ਜਿੰਦੜ ਗੁਰਦਾਸਪੁਰ —-…