Sun. Jul 27th, 2025

Month: October 2024

ਲੰਗੂਰ ਮੇਲੇ ਦੀ ਆਸਥਾ ਨੂੰ ਲੈ ਕੇ ਲੱਖਾ ਸ਼ਰਧਾਲੂ ਪੁੱਜ ਰਹੇ ਹਨ ਸ੍ਰੀ ਦੁਰਗਿਆਨਾ ਤੀਰਥ ਅੰਮ੍ਰਿਤਸਰ

ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ। ਪੂਰੀ ਦੁਨੀਆਂ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਆਸਥਾ ਦਾ ਪ੍ਰਤੀਕ ਪਵਿੱਤਰ ਲੰਗੂਰ ਮੇਲਾ ਬਹੁਤ ਹੀ ਧੂਮ ਧਾਮ ਨਾਲ ਅਤੇ ਵੱਡੇ ਪੱਧਰ…

ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਫੂਕਿਆ ਸੈਂਟਰ ਸਰਕਾਰ ਦਾ ਪੁਤਲਾ

ਕਲਾਨੌਰ,3 ਅਕਤੂਬਰ ਵਰਿੰਦਰ ਬੇਦੀ – ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਸੈਂਟਰ ਸਰਕਾਰ ਦੇ ਪੁਤਲੇ ਫੂਕਣ ਦੇ ਸੱਦੇ ਤੇ ਅੱਜ…

ਆੜਤੀਆਂ ਨੇ ਹੜਤਾਲ ਕਰਕੇ ਦਾਣਾ ਮੰਡੀ ਕਲਾਨੌਰ ਚ ਦਿੱਤਾ ਧਰਨਾ

ਕਲਾਨੌਰ, 3 ਅਕਤੂਬਰ ਵਰਿੰਦਰ ਬੇਦੀ- ਪੰਜਾਬ ਆੜਤੀਆ ਐਸੋਸੀਏਸ਼ਨ ਦੇ ਸੱਦੇ ਤੇ ਆੜਤੀਆ ਐਸੋਸੀਏਸ਼ਨ ਕਲਾਨੌਰ ਵੱਲੋਂ ਪ੍ਰਧਾਨ ਜਤਿੰਦਰ ਗੋਰਾ ਸਲਹੋਤਰਾ ਦੀ ਰਹਿਨੁਮਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੁਹ ਆੜਤੀਆਂ…

ਮਿਲਾਵਟ ਖੋਰੀ ਨੂੰ ਸਖਤੀ ਨਾਲ ਪਾਈ ਜਾਵੇਗੀ ਠੱਲ, ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰੋਂ ਕੀਤੀ ਸੈਂਪਲਿੰਗ। ਸਹਾਇਕ ਫੂਡ ਕਮਿਸ਼ਨਰ– ਰਜਿੰਦਰ ਪਾਲ ਸਿੰਘ

ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ। ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਟਰ ਡਾਕਟਰ ਅਭਿਨਵ ਤ੍ਰਿਖਾ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖਾਦ ਪਦਾਰਥਾਂ ਵਿੱਚ ਕਿਸੇ ਕਿਸਮ ਦੀ ਮਿਲਾਵਟ ਖੋਰੀ ਬਰਦਾਸ਼ਤ ਨਹੀਂ ਕੀਤੀ…

ਵਿਸ਼ਵ ਪ੍ਰਸਿੱਧ ਆਸਥਾ ਦੇ ਪਵਿੱਤਰ ਸਥਾਨ ਸ੍ਰੀ ਦੁਰਗਿਆਣਾ ਤੀਰਥ ਅੰਮ੍ਰਿਤਸਰ ਵਿਖੇ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ, ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਦੀ ਲੱਗਦੀ ਹੈ ਹਾਜ਼ਰੀ

ਬੀਰ ਅਮਰ ਮਾਹਲ। ਬਿਊਰੋ ਚੀਫ਼,ਸ੍ਰੀ ਅੰਮ੍ਰਿਤਸਰ ਸਾਹਿਬ। ਅਸੂ ਦੇ ਪਹਿਲੇ ਨਵਰਾਤਰੇ ਤੋਂ ਸ਼ੁਰੂ ਹੋਏ 10 ਦਿਨਾਂ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ…