ਅਧਿਆਪਕਾਂ ਦੀਆਂ ਪਰਾਲੀ ਨੂੰ ਨਾ ਸਾੜਨ ਸਬੰਧੀ ਲਗਾਈਆਂ ਡਿਊਟੀਆਂ ਨੂੰ ਰੱਦ ਕਰਨ ਦੀ ਅਧਿਆਪਕ ਜਥੇਬੰਦੀਆਂ ਵੱਲੋਂ ਕੀਤੀ ਗਈ ਮੰਗ
ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਹੋ ਰਹੀ ਹੈ ਪ੍ਰਭਾਵਿਤ ਬਟਾਲਾ (ਆਦਰਸ਼ ਤੁਲੀ/ ਸੁਮਿਤ ਨਾਰੰਗ/ਚੇਤਨ ਸ਼ਰਮਾ/ ਚਰਨਦੀਪ ਬੇਦੀ/ ਸੁਨੀਲ ਯੂਮਨ) ਅੱਜ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂ…
