ਗਲੋਬਲ ਵਿਲਿੱਜ ਇਮਿਗ੍ਰੇਸ਼ਨ ਸੈਂਟਰ ਤੇ ਗੋਲੀਆਂ ਚਲਾਉਣ ਵਾਲੇ 3 ਮੁਜਰਮ ਬਟਾਲਾ ਪੁਲਿਸ ਨੇ ਕੀਤੇ ਗਿ੍ਫਤਾਰ ਵਾਰਦਾਤ ਵਿਚ ਵਰਤਿਆ 1 ਪਿਸਤੌਲ ਤੇ 2 ਕਾਰਾ ਕੀਤੀਆਂ ਬਰਾਮਦ
ਵਿਦੇਸ਼ ਬੈਠੇ ਵਿਅਕਤੀ ਨੇ ਚਲਵਾਈਆ ਗੋਲੀਆਂ — ਐਸ ਐਸ ਪੀ ਮੈਡਮ ਅਸ਼ਵਨੀ ਗੁਟਿਆਲ ਬਟਾਲਾ 21 ਜੁਲਾਈ ( ਚਰਨਦੀਪ ਬੇਦੀ) ਬੀਤੇ 8 ਜੁਲਾਈ ਨੂੰ ਬਟਾਲਾ ਦੇ ਜਲੰਧਰ ਰੋਡ ਬਸ ਸਟੈਡ ਦੇ…