ਰੱਖੜ ਪੁੰਨਿਆ ਦੇ ਸ਼ੁਭ ਤਿਉਹਾਰ ਮੌਕੇ ਔਰਤਾਂ ਅਤੇ ਲੋੜਵੰਦਾਂ ਲਈ ਲਗਾਇਆ ਮੁਫਤ ਮੈਡੀਕਲ ਕੈਂਪ— ਡਾਕਟਰ ਦਿਨੇਸ਼ ਕੁਮਾਰ
200 ਤੋਂ ਵੱਧ ਮਰੀਜ਼ਾਂ ਨੂੰ ਵੰਡੀਆਂ ਮੁਫ਼ਤ ਦਵਾਇਆਂ ਰੱਖੜ ਪੁੰਨਿਆ ਦੇ ਵਿਸ਼ਵ ਪ੍ਰਸਿੱਧ ਤਿਉਹਾਰ ਦੇ ਮੌਕੇ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ ਗੋਲਡ ਮੈਡਲ ਪ੍ਰੋਫੈਸਰ ਗੁਰੁ ਰਾਮਦਾਸ…