ਸਿ਼ਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਧਾਨ ਰਜੀਵ ਮਹਾਜਨ ਨੇ ਸਾਥੀਆਂ ਸਮੇਤ ਨਵ ਨਿਯੁਕਤ ਐਸ ਐਸ ਪੀ ਬਟਾਲਾ ਸੀ੍ ਸੁਹੇਲ ਕਾਸਿਮ ਮੀਰ ਨਾਲ ਕੀਤੀ ਮੁਲਾਕਾਤ ਅਤੇ ਕੀਤਾ ਗੁਲਦਸਤਾ ਭੇਟ
ਬਟਾਲਾ 9 ਅਗਸਤ ( ਚਰਨਦੀਪ ਬੇਦੀ) ਅੱਜ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਭਾਰੀ ਸ਼੍ਰੀ ਰਜੀਵ ਮਹਾਜਨ ਦੀ ਅਗਵਾਈ ਵਿੱਚ ਪਾਰਟੀ ਦੇ ਇਕ ਵਫਦ ਨੇ ਨਵ ਨਿਯੁਕਤ ਐਸ.ਐਸ.ਪੀ.ਸਾਹਿਬ ਸ਼੍ਰੀ ਸੁਹੇਲ ਕਾਸਿਮ…