ਵਨਵਾਸੀ ਕਲਿਆਣ ਆਸ਼ਰਮ ਦਾ ਜਨਜਾਤੀ ਗੌਰਵ ਪੁਸਤਕ ਵਿਮੋਚਨ ਸਮਾਰੋਹ ਅਮਿੱਟ ਯਾਦਾਂ ਛੱਡਦਾ ਸਪੰਨ ਹੋਇਆ
ਸਾਂਝਾ ਉਪਰਾਲਾ ਕਰਨ ਨਾਲ ਭਾਰਤ ਮੂੜ੍ਹ ਬਣੇਗਾ ਵਿਸ਼ਵਗੁਰੂ — ਸ਼੍ਰੀ ਭਗਵਾਨ ਸਹਾਏ (ਰਾਸ਼ਟਰੀ ਨਗਰੀ ਕਾਰਜ ਪਰਮੁੱਖ) ਬਟਾਲਾ। ਸਥਾਨਕ ਕਮਿਊਨਿਟੀ ਸੈਂਟਰ ਵਿਖੇ ਵਨਵਾਸੀ ਕਲਿਆਣ ਆਸ਼ਰਮ ਵਲੋ ਪੁਸਤਕ ਵਿਮੋਚਨ ਸਮਾਰੋਹ ਕਰਵਾਇਆ ਗਿਆ…